ਪ੍ਰਸ਼ਨ- ਰਾਸ਼ਟਰੀ ਪੁਲਾੜ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉਤੱਰ- 23 ਅਗਸਤ ।
ਪ੍ਰਸ਼ਨ- 2000 ਦੇ ਕਰੰਸੀ ਨੋਟ ਤੇ ਕਿਸ ਯਾਨ ਦੀ ਤਸਵੀਰ ਛਪੀ ਹੁੰਦੀ ਹੈ ?
ਉਤੱਰ- ਮੰਗਲਯਾਨ ।
ਪ੍ਰਸ਼ਨ- 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਕਿਉਂ ਮਨਾਇਆ ਜਾਂਦਾ ਹੈ ?
ਉਤੱਰ- ਚੰਨ ਤੇ ਚੰਨਦਰਯਾਨ -3 ਦੀ ਸਫਲ ਲੈਂਡਿੰਗ ਦੀ ਖੁਸ਼ੀ ਵਿੱਚ ।
ਪ੍ਰਸ਼ਨ-ਭਾਰਤ ਦਾ ਚੰਦਰਯਾਨ -3 ਚੰਨ ਤੇ ਕਦੋਂ ਲੈਂਡ ਕੀਤਾ ਸੀ ?
ਉਤੱਰ- 23 ਅਗਸਤ ਨੂੰ ।
ਪ੍ਰਸ਼ਨ- 2024 ਨੂੰ ਮਨਾਏ ਜਾਣ ਵਾਲੇ ਰਾਸ਼ਟਰੀ ਪੁਲਾੜ ਦਿਵਸ ਦਾ ਥੀਮ ਕੀ ਹੈ ?
ਉਤੱਰ -"Touching Lives while Touching the Moon: India’s Space Saga,"
ਪ੍ਰਸ਼ਨ- ISRO ਦਾ ਪੂਰਾ ਨਾਮ ਕੀ ਹੈ ?
ਉਤੱਰ- ਭਾਰਤੀ ਪੁਲਾੜ ਖੋਜ ਸੰਸਥਾ । (Indian Space Research Organization)
ਪ੍ਰਸ਼ਨ- ਸੂਰਜ ਧਰਤੀ ਤੋਂ ਕਿੰਨੀ ਦੂਰ ਹੈ ?
ਉਤੱਰ- ਲੱਗਭਗ 15 ਕਰੋੜ ਕਿਲੋਮੀਟਰ ।
ਪ੍ਰਸ਼ਨ- ਭਾਰਤ ਦਾ ਮਿਜਾਇਲ ਮੈਨ ਕਿਸ ਨੂੰ ਆਖਦੇ ਹਨ ?
ਉਤੱਰ- ਡਾਕਟਰ ਏ.ਪੀ.ਜੇ. ਅਬਦੁਲ ਕਲਾਮ ।
ਪ੍ਰਸ਼ਨ- ਧਰਤੀ ਦਾ ਇਕਲੋਤਾ ਕੁਦਰਤੀ ਉਪ-ਗ੍ਰਹਿ ਕਿਹੜਾ ਹੈ ?
ਉਤੱਰ- ਚੰਦਰਮਾ ।
ਪ੍ਰਸ਼ਨ- ਧਰਤੀ ਸੁੂਰਜ ਮੰਡਲ ਦਾ ਕਿੰਨਵਾ ਗ੍ਰਹਿ ਹੈ ?
ਉਤੱਰ- ਤੀਜਾ ।
ਪ੍ਰਸ਼ਨ-
0 Comments